Wednesday, June 15, 2011

ਸੁਪ੍ਰੀਤ ਕੌਰ ਸੰਧੂ - ਆਸਟਰੇਲੀਆ- ਉਮਰ ੧੧ ਵਰ੍ਹੇ





"Life of an Orphan"

Life is so free, yet so restricted,
From all happiness I am evicted.

The earth is so full, yet so much more empty,
I sit in silence as all eyes watch me.

The world plays together, yet I am so alone,
We all have shelter but I have no home.
Everyone is cared for, yet I am so neglected,
They make fun of me, no sadness is detected.

Everyone is happy, yet I am so sad,
I wonder why they treat me so bad.
We are all well educated, yet I go to no school,
They are mean because they think it’s cool.

Everyone is eating, yet I have no food,
I know they laugh, but why be so rude,
Everyone matters, yet I am called names,
They will call me a tramp, I know, they are all the same,

They hit me, hurt me, yet I feel no pain,
I know tomorrow they will do it again.
Outside on sunny days they'll drink their sugared tea,
But no one knows that the sun will never shine for me.

Supreet Kaur Sandhu
7 th Grade

(ਪੰਜਾਬੀ ਤਰਜਮਾ- ਹਰਦੀਪ ਕੌਰ ਸੰਧੂ )

"ਯਤੀਮ ਦੀ ਜ਼ਿੰਦਗੀ"

ਚਾਹੇ ਆਜ਼ਦ ਹੈ ਜ਼ਿੰਦਗੀ ਫਿਰ ਵੀ ਬੰਦਸ਼ਾਂ ਨੇ
ਕੀਤਾ ਮੈਨੂੰ ਬੇਦਖਲ ਸਾਰੀਆਂ ਖੁਸ਼ੀਆਂ ਤੋਂ ਏਸ ਨੇ

ਧਰਤੀ ਚਾਹੇ ਭਾਗਾਂ ਭਰੀ ਫਿਰ ਵੀ ਹੈ ਖਲਾਅ
ਤੱਕਣ ਮੈਨੂੰ ਅੱਖੀਆਂ ਮੈਂ ਬੈਠਾ ਜਦੋਂ ਚੁੱਪ-ਚਾਪ

ਖ਼ਲਕਤ ਸਾਰੀ ਖੇਡੇ ‘ਕੱਠੀ ਮੈਂ ਬੈਠਾ ਹਾਂ ਇੱਕਲਾ
ਸਾਰਿਆਂ ਕੋਲ਼ ਛੱਤ ਹੈਗੀ ਮੇਰਾ ਕੋਈ ਨਾ ਆਸਰਾ

ਹਰ ਇੱਕ ਦੀ ਹੁੰਦੀ ਦੇਖਭਾਲ਼ ਮੇਰਾ ਰੱਖਦਾ ਨਾ ਕੋਈ ਖਿਆਲ
ਉਡਾਉਂਦੇ ਓਹ ਮੇਰੀ ਖਿਲੀ ਮੇਰੀ ਉਸਾਸੀ ਨਾ ਕਿਸੇ ਨੂੰ ਦਿਖੀ

ਹਰ ਜਾਣਾ ਖੁਸ਼ ਹੈ ਪਰ ਉਦਾਸ ਹਾਂ ਮੈਂ
ਕਿਉਂ ਓਹ ਬੁਰਾ ਤੱਕਣ ਮੇਰਾ ਨਾ ਸਮਝਿਆ ਮੈਂ

ਸਾਰੇ ਬਹੁਤ ਪੜ੍ਹ-ਲਿਖੇ ਮੈਂ ਨਾ ਕੁਝ ਪੜ੍ਹਿਆ
ਓਹ ਸਾਰੇ ਬਹੁਤ ਖੁਦਗਰਜ਼ ਕਹਿਣ ਆਪੇ ਨੂੰ ਬਹੁਤ ਵਧੀਆ

ਸਾਰੇ ਭਰ ਪੇਟ ਖਾਵਣ ਮੇਰੇ ਲਈ ਕੁਝ ਨਾ ਬਚਿਆ
ਮੈਨੂੰ ਪਤਾ ਓਹ ਹੱਸਣ ਮੇਰੇ ‘ਤੇ ਕਿਉਂ ਮੇਰੇ ਨਾਲ਼ ਓਹ ਐਨੇ ਰੁੱਖੇ ਆ

ਹੁੰਦੀ ਹਰ ਇੱਕ ਦੀ ਹੋਂਦ ਵੱਖਰੀ ਪਰ ਮੇਰੀ ਕੋਈ ਪਛਾਣ ਨਹੀਂ
ਓਹ ਕਹਿੰਦੇ ਮੈਂ ਹਾਂ ਇੱਕ ਅਵਾਰਾਗਰਦ ਮੇਰਾ ਨਾ ਕੋਈ ਹਮਦਰਦ

ਓਹ ਦੁੱਖ ਦਿੰਦੇ ਮਾਰਦੇ ਮੇਰੇ ਠੋਕਰਾਂ
ਪਰ ਨਾ ਜਾਣੇ ਮੈਂ....
ਕਿਓਂ ਨਾ ਕੋਈ ਦਰਦ ਮਹਿਸੂਸ ਕਰਾਂ

ਮੈਨੂੰ ਹੈ ਪਤਾ....
ਓਨ੍ਹਾਂ ਕੱਲ ਨੂੰ ਫੇਰ ਅਜਿਹਾ ਹੀ ਕਰਨਾ
ਬਾਹਰ ਕੋਸੀ ਧੁੱਪ ‘ਚ
ਓਹ ਲੈਣਗੇ ਚਾਹ ਦੀਆਂ ਚੁਸਕੀਆਂ
ਪਰ ਕੋਈ ਨਾ ਜਾਣੇ....
ਇਹ ਚਮਕਦਾ ਸੂਰਜ
ਮੇਰਾ ਕਦੇ ਵੀ ਨਾ ਬਣਿਆ !!!!!

5 comments:

  1. बहुत परिपक्व और भावपूर्ण रचना है । हम जैसों के लिए यह बहुत बड़ी बात है कि हमारे बच्चे हम से ज़्यादा रचनात्मक चिन्तन वाले होंगे ।बेटी सुप्रीत कौर को बधाई ।

    ReplyDelete
  2. an orphan`s life profile..
    nicely studded in efficacious words
    intonation sounds !!

    ReplyDelete
  3. ਸਭ ਤੋਂ ਪਹਿਲਾਂ ਤਾਂ ਮੈਂ ਸੁਰਜੀਤ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ..
    ਤੁਸੀਂ ਸੁਪ੍ਰੀਤ ਦੀ ਕਵਿਤਾ ਨੂੰ 'ਸਿਰਜਣਹਾਰੀ' ਦੇ ਯੋਗ ਸਮਝਿਆ ਤੇ ਪਬਲਿਸ਼ ਕੀਤਾ।
    ਰਮੇਸ਼ਵਰ ਜੀ ਤੇ ਦਾਨਿਸ਼ ਜੀ ਦਾ ਸੁਪ੍ਰੀਤ ਨੂੰ ਹੱਲਾਸ਼ੇਰੀ ਦੇਣ ਲਈ ਧੰਨਵਾਦ !

    ਹਰਦੀਪ

    ReplyDelete
  4. ਹਰਦੀਪ ਜੀ ਇਹ ਬਲੌਗ ਤਾਂ ਹੈ ਹੀ ਤੁਹਾਡੇ ਵਰਗੀਆਂ ਤੇ ਸੁਪ੍ਰੀਤ ਵਰਗੀਆਂ ਹੋਣਹਾਰ ਕਵਿਤਰੀਆਂ ਲਈ । ਤੁਸੀਂ ਆਪਣੀਆਂ ਹੋਰ ਨਜ਼ਮਾਂ ਭੇਜੋ ਮੈਨੂੰ ਬਹੁਤ ਖੁਸ਼ੀ ਹੋਵੇਗੀ । ਤੁਸੀ ਹਮੇਸ਼ਾ ਬਹੁਤ ਹੌਸਲਾ ਅਫ਼ਜ਼ਾਈ ਕਰਦੇ ਹੋ ਧੰਨਵਾਦ !

    ReplyDelete
  5. I did not read the translation but the one in English was enough to shake the ground under my feet. I could see a poet is born through these lines, a true poet indeed.!

    ReplyDelete