sirjanhari
A mother holds their children's hand for a little while but hearts for ever.
Showing posts with label
ਅਮਨਪ੍ਰੀਤ ਕੌਰ ਪੰਨੂ
.
Show all posts
Showing posts with label
ਅਮਨਪ੍ਰੀਤ ਕੌਰ ਪੰਨੂ
.
Show all posts
Monday, February 11, 2013
ਅਮਨਪ੍ਰੀਤ ਕੌਰ ਪੰਨੂੰ -ਚੰਡੀਗੜ੍ਹ
ਅਗਨੀ - ਪ੍ਰੀਖਿਆ
ਰਾਮਾਇਣ ਦੀ ਕਥਾ
ਸੁਣਦੀ ਬਾਲਾ ਨੇ ਪੁੱਛਿਆ
ਸੀਤਾ ਨੇ ਕਿਉਂ ਦਿੱਤੀ
ਅਗਨੀ - ਪ੍ਰੀਖਿਆ ?
ਕੀ ਜੇ ਸੀਤਾ ਦੀ ਥਾਂ
ਹੋਇਆ ਹੁੰਦਾ ਰਾਮ-ਹਰਣ
ਫਿਰ ਕੀ ਰਾਮ ਵੀ ਦਿੰਦਾ
ਅਗਨੀ - ਪ੍ਰੀਖਿਆ ?
ਮਾਂ ਸੁਣ ਸਵਾਲ
ਹੋ ਗਈ ਅਚੰਭਿਤ
ਸੋਚੇ ਅਣਭੋਲ ਬਾਲਾ ਨੂੰ
ਸਮਝਾਂਵਾ ਕਿੰਝ
ਔਰਤ ਲਈ ਹੀ ਬਣਾਈ ਹੈ
ਮਰਦ ਨੇ ਇਹ
ਅਗਨੀ - ਪ੍ਰੀਖਿਆ
Older Posts
Home
Subscribe to:
Posts (Atom)